تعریف
ਸੰਗ੍ਯਾ- ਇੱਕ ਪ੍ਰਕਾਰ ਦੀ ਸਬਜ਼ੀ, ਜਿਸ ਦੀ ਤਰਕਾਰੀ ਬਣਦੀ ਹੈ. ਇਹ ਸਰਦੀ ਦੀ ਮੌਸਮ ਵਿਸ਼ੇਸ ਹੁੰਦੀ ਹੈ. ਇਸ ਦੀਆਂ ਅਨੇਕ ਜਾਤੀਆਂ (ਗੱਠ ਗੋਭੀ, ਫੁੱਲ ਗੋਭੀ, ਬੰਦ ਗੋਭੀ ਆਦਿ) ਹਨ। ੨. ਦੇਖੋ, ਗੋਭ. "ਜਿਮ ਗੋਭੀ ਤੂਰਨ ਹੈ ਉਤਪਤ." (ਗੁਪ੍ਰਸੂ)
ماخذ: انسائیکلوپیڈیا
شاہ مکھی : گوبھی
انگریزی میں معنی
a kind of vegetable, usually cauliflower, Brassica botrytis; other varieties are ਗੰਢ ਗੋਭੀ Brassica caulorapa and ਬੰਦ ਗੋਭੀ , cabbage, Brassica oleracea or capitata
ماخذ: پنجابی لغت
GOBHÍ
انگریزی میں معنی2
s. f, Cabbage-(Brassica oleracea):—baṇd-gobhí, s. f. A kind of gobhí, which does not send forth flower like gobhí:—gobhí dá phull, s. m. The flower of the gobhí.
THE PANJABI DICTIONARY- بھائی مایہ سنگھ