تعریف
ਸੰ. ਸੰਗ੍ਯਾ- ਗਾਂ ਅਥਵਾ ਬੈਲ ਦੇ ਪਿੱਤੇ ਵਿੱਚੋਂ ਨਿਕਲਿਆ ਇੱਕ ਪਦਾਰਥ, ਜੋ ਪੀਲੇ ਰੰਗ ਦਾ ਸੁਗੰਧ ਵਾਲਾ ਹੁੰਦਾ ਹੈ. ਹਿੰਦੂਮਤ ਵਿੱਚ ਇਹ ਬਹੁਤ ਪਵਿਤ੍ਰ ਮੰਨਿਆ ਹੈ ਅਤੇ ਇਸ ਦਾ ਤਿਲਕ ਕੀਤਾ ਜਾਂਦਾ ਹੈ. ਗੋਰੋਚਨ ਦੀ ਅਸ੍ਟਗੰਧ ਵਿੱਚ ਗਿਣਤੀ ਹੈ. ਇਹ ਅਨੇਕ ਦਵਾਈਆਂ ਵਿੱਚ ਭੀ ਵਰਤੀਦਾ ਹੈ. L. Bezoar. ਕੀਮੀਆਂ ਨਾਲ ਏਹ ਬਣਾਉਟੀ ਭੀ ਬਣਾਇਆ ਜਾਂਦਾ ਹੈ.
ماخذ: انسائیکلوپیڈیا