ਗੰਡਾਸਾ
gandaasaa/gandāsā

تعریف

ਸੰਗ੍ਯਾ- ਗੰਡਕ (ਤਲਵਾਰ) ਜੈਸਾ. ਗੰਡਕ ਸਾ. ਛਵੀ ਦੀ ਕ਼ਿਸਮ ਦਾ ਇੱਕ ਸੰਦ, ਜਿਸ ਨਾਲ ਚਾਰਾ ਕੁਤਰੀਦਾ ਹੈ.
ماخذ: انسائیکلوپیڈیا

شاہ مکھی : گنڈاسا

لفظ کا زمرہ : noun, masculine

انگریزی میں معنی

broad axe with long helve; chopper
ماخذ: پنجابی لغت

GAṆḌÁSÁ

انگریزی میں معنی2

s. m, sort of axe, a pole axe, a chopper for cutting fodder.
THE PANJABI DICTIONARY- بھائی مایہ سنگھ