ਗੱਤਾ
gataa/gatā

تعریف

ਸੰਗ੍ਯਾ- ਲੱਕੜੀ ਅਥਵਾ ਕ਼ਾਗਜ਼ ਦਾ ਤਖ਼ਤਾ, ਜੋ ਪੋਥੀ ਦੀ ਰਖ੍ਯਾ ਵਾਸਤੇ ਲਗਾਇਆ ਜਾਂਦਾ ਹੈ.
ماخذ: انسائیکلوپیڈیا

شاہ مکھی : گتّا

لفظ کا زمرہ : noun, masculine

انگریزی میں معنی

cardboard
ماخذ: پنجابی لغت

GATTÁ

انگریزی میں معنی2

s. m. (M.), ) The pin in bullock's yoke, by which his neck is confined; i. q. Arlí.
THE PANJABI DICTIONARY- بھائی مایہ سنگھ