gha/gha

تعریف

ਪੰਜਾਬੀ ਵਰਣਮਾਲਾ ਦਾ ਨੌਵਾਂ ਅੱਖਰ. ਇਸ ਦਾ ਉੱਚਾਰਣ ਕੰਠ ਤੋਂ ਹੁੰਦਾ ਹੈ। ੨. ਸੰ. ਸੰਗ੍ਯਾ- ਘੰਟਾ। ੩. ਘਰ ਘਰ ਸ਼ਬਦ। ੪. ਘਾਮ. ਧੁੱਪ। ੫. ਮੇਘ. ਬੱਦਲ। ੬. ਮਾਰਨਾ. ਤਾੜਨਾ। ੭. ਵਰ੍ਹਾ. ਸਾਲ.
ماخذ: انسائیکلوپیڈیا

شاہ مکھی : گھ

لفظ کا زمرہ : noun, masculine

انگریزی میں معنی

ninth letter of the Gurmukhi script, a consonant representing the sound [k/g] and high and low tones
ماخذ: پنجابی لغت