ਘਾਂ
ghaan/ghān

تعریف

ਸੰਗ੍ਯਾ- ਦਿਸ਼ਾ. ਓਰ. ਤਰਫ. "ਰਾਹ ਲਾਗ ਦੁਹੁ ਘਾਂ ਤੇ ਹੋਯੋ." (ਨਾਪ੍ਰ) ਲਾਗੀਆਂ ਨੂੰ ਲਾਗ ਦੇਣ ਦੀ ਰਸਮ ਦੋਹਾਂ ਪਾਸਿਆਂ ਤੋਂ ਹੋਈ. "ਗਏ ਉਹ ਘਾਂ ਨਿਕਰ." (ਰੁਦ੍ਰਾਵ) ਤੀਰ ਦੂਸਰੇ ਪਾਸੇ ਨਿਕਲ ਗਏ. "ਫੇਰਤ ਹੈਂ. ਗੁਰ ਕੇ ਚਹੁਁ ਘਾਂਈ." (ਗੁਵਿ ੧੦)
ماخذ: انسائیکلوپیڈیا