ਘੁਥਨਾ
ghuthanaa/ghudhanā

تعریف

ਕ੍ਰਿ- ਚੂਕਨਾ. ਖ਼ਤਾ ਖਾਣੀ. ਘੁੱਸਣਾ. "ਖਸਮਹੁ ਘੁਥੀਆ ਫਿਰਹਿ ਨਿਮਾਣੀਆਂ." (ਸ੍ਰੀ ਮਃ ੧. ਜੋਗੀ ਅੰਦਰ)
ماخذ: انسائیکلوپیڈیا