ਘੁਮਜਾਣਾ
ghumajaanaa/ghumajānā

تعریف

ਕ੍ਰਿ- ਚੁਫੇਰੇ ਫਿਰ ਜਾਣਾ. ਪਰਿਕ੍ਰਮਾ ਕਰਨੀ. ਆਪਣੇ ਤਾਈਂ ਵਾਰ ਦੇਣਾ. "ਜਿਨਿ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿਜਾਇਆ." (ਤਿਲੰ ਮਃ ੪) "ਹਉ ਵਾਰੀ ਘੁਮਾਜਾਂਵਦਾ." (ਸ੍ਰੀ ਮਃ ੫. ਪੈਪਾਇ)
ماخذ: انسائیکلوپیڈیا