ਘੂਮਰਿ
ghoomari/ghūmari

تعریف

ਸੰਗ੍ਯਾ- ਘੁਮੇਰੀ. ਚਕ੍ਰਾਕਾਰ ਫਿਰਨਾ। ੨. ਇੱਕ ਪ੍ਰਕਾਰ ਦਾ ਨਾਚ (ਨਿਤ੍ਰ੍ਯ), ਜੋ ਚਕ੍ਰਾਕਾਰ ਫਿਰਕੇ (ਘੁਮੇਰੀ ਪਾਕੇ) ਕੀਤਾ ਜਾਂਦਾ ਹੈ. "ਹਰਿਜਸੁ ਘੂਮਰਿ ਪਾਵਹੁ." (ਜੈਤ ਮਃ ੪)
ماخذ: انسائیکلوپیڈیا