ਘੜਥਲੀ
gharhathalee/gharhadhalī

تعریف

ਸੰਗ੍ਯਾ- ਘਟਸ੍‍ਥਲੀ. ਘੜੌਂਜੀ। ੨. ਪਿਆਉ. ਪੌ. ਪ੍ਰਪਾ. ਛਬੀਲ. "ਸਪਤ ਸਮੁੰਦਰ ਜਾਚੈ ਘੜਥਲੀ." (ਮਲਾ ਨਾਮਦੇਵ)
ماخذ: انسائیکلوپیڈیا