ਚਰੈਯਾ
charaiyaa/charaiyā

تعریف

ਵਿ- ਚਾਰਨ ਵਾਲਾ. ਚਰਵਾਹਾ। ੨. ਵਿਚਰਨ ਵਾਲਾ. ਫਿਰਨ ਵਾਲਾ। ੩. ਚੜ੍ਹੈਯਾ. ਚੜ੍ਹਨ ਵਾਲਾ.
ماخذ: انسائیکلوپیڈیا