ਚੁਫੇਰਗੜ੍ਹੀਆ
chudhayragarhheeaa/chuphēragarhhīā

تعریف

ਵਿ- ਚਾਰੇ ਪਾਸੇ ਗੱਠ (ਜੋੜ) ਰੱਖਣ ਵਾਲਾ. ਹਰਦੇਗੀ ਚਮਚਾ. ਖ਼ੁਸ਼ਾਮਦੀ. ਜੋ ਕਿਸੇ ਨਿਯਮ ਦਾ ਪਾਬੰਦ ਨਹੀਂ.
ماخذ: انسائیکلوپیڈیا

شاہ مکھی : چُپھیرگڑھیا

لفظ کا زمرہ : adjective, masculine

انگریزی میں معنی

trying to side with or please all sides, frequent changer of opinion, without a firm viewpoint; inconstant, inconsistent, unreliable; defector; feminine ਚੁਫੇਰਗੜ੍ਹਨੀ
ماخذ: پنجابی لغت