ਛਿਤਿ
chhiti/chhiti

تعریف

ਸੰ. ਕ੍ਸ਼ਿਤਿ. ਸੰਗ੍ਯਾ- ਪ੍ਰਿਥਿਵੀ. ਭੂਮਿ। ੨. ਇੱਕ ਸੰਖ੍ਯਾ ਬੋਧਕ. ਇੱਕ ਦੀ ਗਿਣਤੀ.
ماخذ: انسائیکلوپیڈیا