ਛਿਤੇਸ
chhitaysa/chhitēsa

تعریف

ਸੰਗ੍ਯਾ- ਕ੍ਸ਼ਿਤਿ (ਭੂਮਿ) ਪਾਲ. ਰਾਜਾ. ਪ੍ਰਿਥੀਪਾਲ. ਪ੍ਰਿਥਿਵੀ ਦਾ ਈਸ਼੍ਵਰ. "ਛੈਲਰੂਪ ਛਿਤਿਨਾਥ." (ਗ੍ਯਾਨ) "ਸੁਨ ਛਿਤੇਸ! ਕਸ ਚਿੰਤਾ ਠਾਨੀ." (ਨਾਪ੍ਰ) ੨. ਕ੍ਸ਼੍‍ਤ੍ਰਿਯ. "ਰਾਮ ਛਿਤਿਪਾਲ ਪਰ." (ਗੁਪ੍ਰਸੂ) ਪਰਸ਼ੁਰਾਮ ਛਤ੍ਰੀਆਂ ਤੇ ਪ੍ਰਬਲ.
ماخذ: انسائیکلوپیڈیا