ਛੀਤ ਸਵਾਮੀ
chheet savaamee/chhīt savāmī

تعریف

ਵੈਸਨਵ ਭਗਤ ਅਤੇ ਕਵਿ, ਜਿਸ ਦੀ ਅਸ੍ਟਛਾਪ ਵਿੱਚ ਗਿਣਤੀ ਹੈ. ਇਹ ਵੱਲਭਾਚਾਰਯ ਦਾ ਸਿੱਖ ਸੀ. ਇਸ ਦੇ ਰਚੇ ਮਨੋਹਰ ਪਦ ਹੁਣ ਭੀ ਗਾਏ ਜਾਂਦੇ ਹਨ. ਛੀਤ ਦਾ ਜਨਮ ਸਨ ੧੫੬੭ ਵਿੱਚ ਹੋਇਆ ਸੀ.
ماخذ: انسائیکلوپیڈیا