ਛੁਹਾਰਾ
chhuhaaraa/chhuhārā

تعریف

ਸੰਗ੍ਯਾ- ਕ੍ਸ਼ਾਰਕ. ਸੁੱਕਾ ਹੋਇਆ ਅ਼ਰਬੀ ਖਜੂਰ ਦਾ ਫਲ. ਖ਼ੁਰਮਾ. "ਗਰੀ ਛੁਹਾਰੇ ਖਾਂਦੀਆ." (ਆਸਾ ਅਃ ਮਃ ੧) ਦੇਖੋ, ਖਾਰਕ.
ماخذ: انسائیکلوپیڈیا

شاہ مکھی : چھُہارا

لفظ کا زمرہ : noun, masculine

انگریزی میں معنی

dried date; ceremony of betrothal or engagement signified by having the potential groom to bite or eat a ਛੁਹਾਰਾ
ماخذ: پنجابی لغت

CHHUHÁRÁ

انگریزی میں معنی2

s. m, The date tree and its fruit:—chhuhárá deṉá, milṉá, v. a. To betroth.
THE PANJABI DICTIONARY- بھائی مایہ سنگھ