ਛੁੜਕਨਾ
chhurhakanaa/chhurhakanā

تعریف

ਕ੍ਰਿ- ਛੁੱਟਣਾ. ਡਿਗਣਾ. ਪਾਤ ਹੋਣਾ. "ਏਥਹੁ ਛੁੜਕਿਆ ਠਉਰ ਨ ਪਾਇ." (ਆਸਾ ਮਃ ੩)੨ ਟੁੱਟਣ. ਖੰਡਿਤ ਹੋਣਾ."ਲਿਵ ਛੁੜਕੀ ਲਗੀ ਤ੍ਰਿਸਨਾ." (ਅਨੰਦੁ) ੩. ਬੰਧਨ ਰਹਿਤ ਹੋਣਾ. ਖ਼ਲਾਸ ਹੋਣਾ। ੪. ਹੱਥੋਂ ਛੁੱਟਣਾ.
ماخذ: انسائیکلوپیڈیا