ਛੂਟਰਿ
chhootari/chhūtari

تعریف

ਵਿ- ਛੁੱਟੜ. ਤ੍ਯਾਗੀਹੋਈ. "ਛੂਟਰਿ ਤੇ ਗੁਰੁ ਕੀਈ ਸੁਹਾਗਨਿ." (ਸਾਰ ਮਃ ੫) "ਊਠਿ ਸਿਧਾਇਓ ਛੂਟਰਿ ਮਾਟੀ." (ਮਾਰੂ ਸੋਲਹੇ ਮਃ ੫) ਜਦ ਜੀਵ ਚਲਾ ਗਿਆ, ਮਿੱਟੀ (ਦੇਹ) ਛੁੱਟੜ ਹੋ ਗਈ.
ماخذ: انسائیکلوپیڈیا