ਛੈਣ
chhaina/chhaina

تعریف

ਵਿ- ਕ੍ਸ਼੍ਯ ਕਰਨ ਵਾਲਾ. ਵਿਨਾਸ਼ਕ. ਮਾਰਨ ਵਾਲਾ. ਅੰਤਕ. "ਕੁਲੱਛੈਣ ਕਰਮੰ." (ਗ੍ਯਾਨ) ਕੁਲਨਾਸ਼ਕ ਕਰਮ.
ماخذ: انسائیکلوپیڈیا