ਛੈਣੀ
chhainee/chhainī

تعریف

ਸੰਗ੍ਯਾ- ਛੇਦਨ ਕਰਨ ਵਾਲੀ. ਪੱਥਰ ਅਤੇ ਲੋਹਾ ਕੱਟਣ ਦੀ ਛੋਟੀ ਨਿਹਾਨੀ (ਟੰਕੀ).
ماخذ: انسائیکلوپیڈیا

شاہ مکھی : چھَینی

لفظ کا زمرہ : noun, feminine

انگریزی میں معنی

chisel, graver, burin
ماخذ: پنجابی لغت

CHHAIṈÍ

انگریزی میں معنی2

s. f, chisel for cutting metals.
THE PANJABI DICTIONARY- بھائی مایہ سنگھ