ਛੋਡਨਾ
chhodanaa/chhodanā

تعریف

ਸੰ. त्त्वेडन- ਕ੍ਸ਼ੇਡਨ. ਕ੍ਰਿ- ਤ੍ਯਾਗਣਾ. ਪਕੜ ਤੋਂ ਅਲਗ ਕਰਨਾ. ਤਰਕ ਕਰਨ. ਮੋਚਨ. "ਛੋਡਹੁ ਕਪਟੁ ਹੋਇ ਨਿਰਵੈਰਾ." (ਸਾਰ ਮਃ ੫)
ماخذ: انسائیکلوپیڈیا