ਛੋਡਾਇਸੀ
chhodaaisee/chhodāisī

تعریف

ਛੁਡਾਵੇਗਾ. ਬੰਧਨ ਰਹਿਤ ਕਰਾਵੇਗਾ. "ਹਰਿ ਹਲਤਿ ਪਲਤਿ ਛੋਡਾਇਸੀ." (ਵਾਰ ਗਉ ੧. ਮਃ ੪)
ماخذ: انسائیکلوپیڈیا