ਛੋਡਿ
chhodi/chhodi

تعریف

ਕ੍ਰਿ. ਵਿ- ਛੱਡਕੇ. ਤ੍ਯਾਗਕੇ. "ਛੋਡਿ ਸਿਆਨਪ ਬਹੁ ਚਤੁਰਾਈ." (ਟੋਡੀ ਮਃ ੫) ੨. ਵਿ- ਆਛਾਦਿਤ. ਢਕਿਆ ਹੋਇਆ. ਗੁਪਤ. "ਭ੍ਰਾਂਤਿ ਤਜਿ ਛੋਡਿ ਤਉ ਅਪਿਉ ਪੀਜੈ." (ਮਾਰੂ ਮਃ ੧) ਦੇਖੋ, ਛੁਡ ਧਾ। ੩. ਛੋਡਣਾ ਦਾ ਅਮਰ. ਛੱਡ. "ਛੋਡਿ ਆਨ ਬਿਉਹਾਰ." (ਗੂਜ ਮਃ ੫)
ماخذ: انسائیکلوپیڈیا