ਛੋਣਿ
chhoni/chhoni

تعریف

ਸੰ. ਕ੍ਸ਼ੋਣਿ. ਸੰਗ੍ਯਾ- ਪ੍ਰਿਥਿਵੀ. ਭੂਮਿ. "ਭੁਜਾ ਦੰਡਕੈ ਛੋਣਿ ਛਤ੍ਰੀ ਛਿਨਾਈ." (ਵਿਚਿਤ੍ਰ) ੨. ਇਸਤ੍ਰੀ. ਨਾਰੀ.
ماخذ: انسائیکلوپیڈیا