ਛੋਣਿਧਾਰੀ
chhonithhaaree/chhonidhhārī

تعریف

ਸੰਗ੍ਯਾ- ਕ੍ਸ਼ੋਣਿ (ਪ੍ਰਿਥਿਵੀ) ਧਾਰਨ ਵਾਲਾ. ਭੂਪਤਿ. ਰਾਜਾ। ੨. ਜ਼ਿਮੀਂਦਾਰ.
ماخذ: انسائیکلوپیڈیا