ਛੋਰਿ
chhori/chhori

تعریف

ਕ੍ਰਿ. ਵਿ- ਛੱਡਕੇ. "ਪਾਂਚਚੌਤਰੇ ਛੋਰਿ ਚੌਧਰੀ ਆਇਯੋ." (ਚਰਿਤ੍ਰ ੧੫੬) ੨. ਖੋਲ੍ਹਕੇ. "ਪਤਿਯਾ ਤਿਨ ਛੌਰਿ ਬਚਾਈ." (ਚਰਿਤ੍ਰ ੧੩੫) ਚਿੱਠੀ ਖੋਲ੍ਹਕੇ ਪੜ੍ਹਵਾਈ। ੩. ਮੁੱਢ (ਸ਼ੁਰੂ) ਤੋਂ. "ਹਮਰੀ ਕਥਾ ਛੋਰਿ ਤੇ ਕਹਿਯਹੁ." (ਚਰਿਤ੍ਰ ੧੪੨) ੪. ਮੁਫ਼ੱਸਲ.
ماخذ: انسائیکلوپیڈیا