ਜਗਜੋਨੀ
jagajonee/jagajonī

تعریف

ਸੰ. जगद्योनि ਸੰਗ੍ਯਾ- ਪ੍ਰਿਥਿਵੀ। ੨. ਬ੍ਰਹਮਾ੍। ੩. ਵਿਸਨੁ। ੪. ਜਗਤ ਨੂੰ ਰਚਣ ਵਾਲਾ ਕਰਤਾਰ. "ਯੌਂ ਵਿਚਾਰ ਬੋਲੇ ਜਗਜੋਨੀ." (ਨਾਪ੍ਰ)
ماخذ: انسائیکلوپیڈیا