ਜਤੀ
jatee/jatī

تعریف

ਸੰ. यतिन् ਵਿ- ਯਤ ਰੱਖਣ ਵਾਲਾ. ਇੰਦ੍ਰੀਆਂ ਨੂੰ ਕ਼ਾਬੂ ਕਰਨ ਵਾਲਾ. "ਜਤੀ ਸਤੀ ਕੇਤੇ ਬਨਬਾਸੀ." (ਮਾਰੂ ਸੋਲਹੇ ਮਃ ੧) ੨. ਸੰਗ੍ਯਾ- ਮੁਨਿ. ਗੁਰਮੁਖ। ੩. ਕਈ ਲੇਖਕਾਂ ਨੇ ਛੀ ਜਤੀ ਗਿਣੇ ਹਨ- "ਅਬ ਜੇ ਜਤੀ ਸੁਨਹੁ ਦੇ ਕਾਨਾ। ਲਛਮਨ ਗੋਰਖ ਅਰੁ ਹਨੁਮਾਨਾ। ਭੀਸਮ ਭੈਰਵ ਦੱਤ ਪਛਾਨੋ." (ਨਾਪ੍ਰ) ਦੇਖੋ, ਛਿਅ ਜਤੀ। ੪. ਬ੍ਰਹਮਚਾਰੀ. "ਨਾ ਇਹੁ ਜਤੀ ਕਹਾਵੈ ਸੇਉ." (ਗੌਂਡ ਕਬੀਰ)ਨਾ ਬ੍ਰਹਮਚਾਰੀ ਨਾ ਸੰਨ੍ਯਾਸੀ। ੫. ਜੈਨਮਤ ਦਾ ਸਾਧੂ.
ماخذ: انسائیکلوپیڈیا

JATÍ

انگریزی میں معنی2

s. m, Corruption of the Sanskrit word Yati. A chaste person, one of conjugal fidelity, one who practices celibacy:—jatísatí, s. f. The same as Jatí:—Jatí misák, s. m. (lit. Jáṭ's tooth brush) Is a small plant (Heliotropium ramosissium) that grows in the Thal. The leaves which are broad are dried, pounded and boiled and used internally for gonorrhœa, and in some places it is applied after snake-bite:—ek nárí sadá jatí. A man with one wife is considered always chaste and celebated.
THE PANJABI DICTIONARY- بھائی مایہ سنگھ