ਜਮੂਰਾ
jamooraa/jamūrā

تعریف

ਸੰਗ੍ਯਾ- ਨਟਵਟੁ. ਨਟ ਦੀ ਆਗ੍ਯਾ ਅਨੁਸਾਰ ਖੇਲ ਕਰਨ ਵਾਲਾ ਲੜਕਾ। ੨. ਦੇਖੋ, ਜੰਬੂਰਾ.
ماخذ: انسائیکلوپیڈیا

شاہ مکھی : جمورا

لفظ کا زمرہ : noun, masculine

انگریزی میں معنی

juggler's assistant, apprentice or factotum; colloquial see ਜੰਬੂਰਾ
ماخذ: پنجابی لغت

JAMÚRÁ

انگریزی میں معنی2

s. m, ee Jambúrá.
THE PANJABI DICTIONARY- بھائی مایہ سنگھ