ਜਰ
jara/jara

تعریف

ਜੜ. ਮੂਲ. "ਡਾਰੋਂ ਜਰ ਹੀ ਉਖਾਰਕੈ." (ਕ੍ਰਿਸਨਾਵ) ੨. ਜਲਨਾ. ਦਗਧ ਹੋਣਾ. "ਦੇਖਤ ਪ੍ਰਭੁਤਾ ਜਰ ਬਰ ਗਯੋ." (ਗੁਪ੍ਰਸੂ) ੩. ਦੇਖੋ, ਜਰਨਾ. "ਜਰ ਜਾਇ ਨਹੀਂ ਕਿਸਤੇ ਅਜਰੀ, ਅਸਪਾਇ ਗਏ ਸਗਰੀ ਉਰ ਮੇ ਜਰ." (ਗੁਪ੍ਰਸੂ) ੪. ਸੰ. ਜਰਾ. ਬੁਢਾਪਾ. ਵ੍ਰਿੱਧਾਵਸ੍‍ਥਾ. ਦੇਖੋ, ਜਰਵਾਣਾ ਅਤੇ ਜਰੁ। ੫. ਉਹ ਸ਼ਿਕਾਰੀ, ਜਿਸ ਨੇ ਕ੍ਰਿਸਨ ਜੀ ਦੇ ਪੈਰ ਤੀਰ ਮਾਰਕੇ ਦੇਹਾਂਤ ਕੀਤਾ ਸੀ। ੬. ਫ਼ਾ. [زر] ਜ਼ਰ ਸੋਨਾ. ਸੁਵਰਣ."ਮਾਤੇ ਮਤੰਗ ਜਰੇ ਜਰ ਸੰਗ." (ਅਕਾਲ) ੭. ਦੌਲਤ. "ਇਸੁ ਜਰ ਕਾਰਣਿ ਘਣੀ ਵਿਗੁਤੀ." (ਆਸਾ ਅਃ ਮਃ ੧) "ਪਰੰਦਏ ਨ ਗਿਰਾਹ ਜਰ." (ਵਾਰ ਮਾਝ ਮਃ ੧) ਪੰਛੀਆਂ ਦੀ ਗੱਠ ਵਿੱਚ ਧਨ ਨਹੀਂ। ੮. ਮੈਲ. ਜੰਗਾਲ. ਖ਼ਾਸ ਕਰਕੇ ਧਾਤੁ ਦੀ ਮੈਲ.
ماخذ: انسائیکلوپیڈیا

شاہ مکھی : زر

لفظ کا زمرہ : verb

انگریزی میں معنی

imperative form of ਜਰਨਾ , endure
ماخذ: پنجابی لغت

لفظ کا زمرہ : noun, masculine

انگریزی میں معنی

gold; figurative usage wealth, riches, yellow metal; same as ਬੁਢੇਪਾ ; weakness, decay; dialectical usage see ਜੰਗਾਲ਼ , rust; also ਜ਼ਰ
ماخذ: پنجابی لغت

JAR

انگریزی میں معنی2

s. f, Corrupted from the Persian word Zar. Gold, riches, wealth, money; rust; in the last sense; c. w. laggnṉá:—jar joro jamíṉ tanneṇ upádh dá ghar or múl. Money, wife (or woman) and land are the three likely to create dispute or contention, i. e., these three are cause of dispute or contention.
THE PANJABI DICTIONARY- بھائی مایہ سنگھ