ਜਹੁਰੀ
jahuree/jahurī

تعریف

ਦੇਖੋ, ਜੌਹਰੀ। ੨. ਅਫ਼ੀਮ ਦੀ ਟਪਕਾਈ ਹੋਈ ਰੈਣੀ, ਜੋ ਕੁਸੁੰਭੇ ਦੇ ਰੰਗ ਜੇਹੀ ਹੁੰਦੀ ਅਤੇ ਰਾਜਪੂਤਾਨੇ ਵਿੱਚ ਬਹੁਤ ਪੀਤੀ ਜਾਂਦੀ ਹੈ.
ماخذ: انسائیکلوپیڈیا

شاہ مکھی : ظہوری

لفظ کا زمرہ : noun, masculine

انگریزی میں معنی

see ਜੌਹਰੀ , jeweller
ماخذ: پنجابی لغت