ਜਿਹੀਖਾ
jiheekhaa/jihīkhā

تعریف

ਸੰ. ਜਿਹੀਸਾ. ਸੰਗ੍ਯਾ- ਤ੍ਯਾਗ ਦੀ ਇੱਛਾ. ਛੱਡਣ ਦੀ ਚਾਹ.
ماخذ: انسائیکلوپیڈیا