ਜੜਨਾ
jarhanaa/jarhanā

تعریف

ਕ੍ਰਿ- ਜਟਿਤ ਕਰਨਾ. ਜਟਨ. ਕਿਸੀ ਵਸਤੁ ਨੂੰ ਕਿਸੇ ਚੀਜ਼ ਵਿੱਚ ਠੋਕਕੇ ਬੈਠਾਉਣਾ.
ماخذ: انسائیکلوپیڈیا

شاہ مکھی : جڑنا

لفظ کا زمرہ : verb, transitive

انگریزی میں معنی

to inset, inlay, embed; to fix, fit, join; figurative usage to strike, implant (blow or slap)
ماخذ: پنجابی لغت