ਜੰਞ
janna/janna

تعریف

ਸੰ. ਜਨ੍ਯ. ਸੰਗ੍ਯਾ- ਜਨੇਤ. ਬਰਾਤ. ਦੇਖੋ, ਜੰਨ ੨. "ਹਰਿਜਨ ਮਿਲਿ ਜੰਞ ਸੁਹੰਦੀ." (ਸ੍ਰੀ ਛੰਤ ਮਃ ੪)
ماخذ: انسائیکلوپیڈیا

شاہ مکھی : جنج

لفظ کا زمرہ : noun, feminine

انگریزی میں معنی

marriage party, marriage procession led by the bridegroom
ماخذ: پنجابی لغت