ਝਣੰਤਕਾਰ
jhanantakaara/jhanantakāra

تعریف

ਸੰ. झण ਅਤੇ झणत्कार ਸੰਗ੍ਯਾ- ਛਣਕਾਰ. ਝਨਕਾਰ. ਝਣਝਣ ਸ਼ਬਦ. ਘੁੰਘਰੂ ਆਦਿ ਦੀ ਧੁਨਿ. ਦੇਖੋ, ਝਨਤਕਾਰ.
ماخذ: انسائیکلوپیڈیا