تعریف
ਕ੍ਰਿ- ਝੂਟਾ ਲੈਣਾ. ਪੀਂਘ ਅਥਵਾ ਹਿੰਡੋਲੇ ਵਿੱਚ ਬੈਠਕੇ ਅੱਗੇ ਪਿੱਛੇ ਹਿੱਲਣਾ.
ماخذ: انسائیکلوپیڈیا
شاہ مکھی : جھوٹنا
انگریزی میں معنی
to swing, dangle; to ride a swing; to oscillate
ماخذ: پنجابی لغت
JHÚṬṈÁ
انگریزی میں معنی2
v. n, To swing.
THE PANJABI DICTIONARY- بھائی مایہ سنگھ