ਟਾਹਰ
taahara/tāhara

تعریف

ਸੰਗ੍ਯਾ- ਟੇਰ. ਪੁਕਾਰ. ਸੱਦ। ੨. ਸੁਲਤਾਨ ਪੀਰ ਦੇ ਪੁਜਾਰੀ (ਭਿਰਾਈ) ਦਾ ਰੋਟ ਆਦਿ ਭੇਟਾ ਪੁਰ ਉੱਚੀ ਸੁਰ ਨਾਲ ਪੜ੍ਹਿਆ ਦਰੂਦ। ੩. ਗੱਪ. ਹੰਕਾਰਭਰੀ ਠੀਸ.
ماخذ: انسائیکلوپیڈیا

شاہ مکھی : ٹاہر

لفظ کا زمرہ : noun, feminine

انگریزی میں معنی

same as ਟਾਰ੍ਹ , cry, shout
ماخذ: پنجابی لغت

ṬÁHAR

انگریزی میں معنی2

s. f, loud voice, a loud call; a benediction for Sayyad Ahmad whose shrine is sixty kos from Multan (in the last sense; c. w. deṉí):ṭáharáṇ márníáṇ, v. n. To shriek, to call aloud.
THE PANJABI DICTIONARY- بھائی مایہ سنگھ