ਟਿਕਿਆ
tikiaa/tikiā

تعریف

ਵਿ- ਠਹਿਰਿਆ. ਸ੍‌ਥਿਤ ਹੋਇਆ। ੨. ਟਿੱਕਿਆ. ਟਿੱਕੇ (ਤਿਲਕ) ਸਹਿਤ ਕੀਤਾ. "ਜਿ ਹੋਦੈ ਗੁਰੂ ਬਹਿ ਟਿਕਿਆ." (ਵਾਰ ਗਉ ੧. ਮਃ ੪)
ماخذ: انسائیکلوپیڈیا