ਟੂਕ
tooka/tūka

تعریف

ਸੰਗ੍ਯਾ- ਟੁਕੜਾ. ਖੰਡ। ੨. ਰੋਟੀ ਦਾ ਟੁਕੜਾ. ਟੁੱਕਰ। ੩. ਦੇਖੋ, ਅੰਡਟੂਕ। ੪. ਪੁਸ੍ਤਕ ਵਿੱਚ ਭੁੱਲਿਆ ਪਾਠ ਜੋ ਹਾਸ਼ੀਏ ਤੇ ਲਿਖਿਆ ਜਾਂਦਾ ਹੈ, ਉਸ ਨੂੰ ਬੋਧਨ ਕਰਨ ਵਾਲਾ ਚਿੰਨ੍ਹ.
ماخذ: انسائیکلوپیڈیا

شاہ مکھی : ٹوک

لفظ کا زمرہ : noun, feminine

انگریزی میں معنی

quotation, excerpt, extract
ماخذ: پنجابی لغت