ਠਿਣਕਿਓਨ
tthinakiaona/tdhinakiōna

تعریف

ਅਸਥਾਪਨ ਕੀਤਾ. ਸ੍‌ਥਿਰ ਕੀਓਨੁ. ਠਹਿਰਾਇਆ। ੨. ਠਣਕਾਇਆ. ਠਕੋਰਕੇ ਵੇਖਿਆ. "ਜਿਣਿ ਐਵਡੁ ਪਿਡ ਠਿਣਕਿਓਨੁ." (ਵਾਰ ਰਾਮ ੩) ਜਿਸ ਨੇ ਇਤਨੀ ਵਡੀ ਹਸ੍ਤੀ, ਭਾਵ- ਗੁਰੂ ਅੰਗਦਦੇਵ ਨੂੰ ਪਰਖਿਆ. ਦੇਖੋ, ਪਿਡ.
ماخذ: انسائیکلوپیڈیا