ਠੀਕਰਾ
ttheekaraa/tdhīkarā

تعریف

ਸੰਗ੍ਯਾ- ਮਿੱਟੀ ਦੇ ਬਰਤਨ ਦਾ ਫੁੱਟਿਆ ਹੋਇਆ ਟੁਕੜਾ. "ਜਾਂ ਭਜੈ ਤਾਂ ਠੀਕਰੁ ਹੋਵੈ." (ਵਾਰ ਮਾਝ ਮਃ ੧) ੨. ਫੁੱਟਿਆ ਹੋਇਆ ਬਰਤਨ। ੩. ਭਾਵ- ਬਿਨਸਨਹਾਰ ਦੇਹ. ਸ਼ਰੀਰ. "ਠੀਕਰ ਫੋਰ ਦਿਲੀਸ ਸਿਰ." (ਵਿਚਿਤ੍ਰ) ਔਰੰਗਜ਼ੇਬ ਦੇ ਸਿਰ ਦੇਹਰੂਪ ਮਟਕਾ ਭੰਨਕੇ.
ماخذ: انسائیکلوپیڈیا

ṬHÍKRÁ

انگریزی میں معنی2

s. m, small piece of broken earthen vessel, a potsherd.
THE PANJABI DICTIONARY- بھائی مایہ سنگھ