ਡਿੰਗਾ
dingaa/dingā

تعریف

ਵਿ- ਵਿੰਗਾ. ਟੇਢਾ। ੨. ਸੰਗ੍ਯਾ- ਗੁਜਰਾਤ ਜਿਲੇ ਦੀ ਖਾਰੀਆ ਤਸੀਲ ਵਿੱਚ ਇੱਕ ਨਗਰ, ਜੋ ਹੁਣ ਲਾਲਾਮੂਸਾ- ਮਲਕਵਾਲ ਰੇਲਵੇ ਲੈਨ ਤੇ ਹੈ। ੩. ਦੇਖੋ, ਨਾਨਕਸਰ ੨.
ماخذ: انسائیکلوپیڈیا

شاہ مکھی : ڈِنگا

لفظ کا زمرہ : adjective, masculine

انگریزی میں معنی

same as ਵਿੰਗੜ , not straight
ماخذ: پنجابی لغت

ḌIṆGÁ

انگریزی میں معنی2

a. (Pot.), ) Crooked, uneven; having the face averted, displeased:—kutte dí púchhaṛ or púchhal kaheṇ waṇjhlí wichch pá rakkhiá há únweṇ ḍiṇgá rahiá há. Some one had put a dog's tail inside a flute, but it remained as crooked as before.—Prov. used of an incurably bad habit; i. q. Wiṇgá.
THE PANJABI DICTIONARY- بھائی مایہ سنگھ