ਡੰਗ
danga/danga

تعریف

ਸੰਗ੍ਯਾ- ਦੰਸ਼. ਜ਼ਹਿਰੀਲੇ ਜੀਵਾਂ ਦਾ ਦੰਦ ਮਾਰਨ ਦਾ ਭਾਵ। ੨. ਡੇਮ੍ਹੂ ਬਿੱਛੂ ਮੱਛਰ ਆਦਿ ਜੀਵਾਂ ਦਾ ਤਿੱਖਾ ਕੰਡਾ, ਜਿਸ ਵਿੱਚ ਜ਼ਹਿਰ ਹੁੰਦੀ ਹੈ. ਨੇਸ਼. "ਮਛਰ ਡੰਗ ਸਾਇਰ ਭਰ ਸੁਭਰੁ." (ਤੁਖਾ ਬਾਰਹਮਾਹਾ) ੩. ਸਮਾਂ. ਵੇਲਾ। ੪. ਸਵੇਰ ਅਤੇ ਆਥਣ ਦਾ ਸਮਾਂ, ਜਿਵੇਂ- ਉਸ ਨੂੰ ਦੋ ਡੰਗ ਰੋਟੀ ਖਵਾਈ.
ماخذ: انسائیکلوپیڈیا

شاہ مکھی : ڈنگ

لفظ کا زمرہ : noun, masculine

انگریزی میں معنی

sting; barb, dart; (of snake) bite; day; mealtime
ماخذ: پنجابی لغت

ḌAṆG

انگریزی میں معنی2

s. m. (M.), ) A date in that stage of ripeness when one side turns brown and soft, as if it had been stung:—ḍaṇg chopaṛṉá, v. a. To show friendship externally while the heart is full of enmity, to endeavour to satisfy one with flattering words:—ḍaṇg dá áṭṭá, s. m. Flour for a time; i. e. as much as is required once:—ḍaṇg laṇgháuṉá, v. a. To pass a time, to complete a period:—ḍaṇg márná, v. a. To sting:—kamíne dí yárí waṭhúheṇ or uṭhúeṇ dá ḍaṇg. The friendship of the base is like a scorpion's sting.—Prov.
THE PANJABI DICTIONARY- بھائی مایہ سنگھ