ਤਦਾਰੁਕ
tathaaruka/tadhāruka

تعریف

ਅ਼. [تدارک] ਸੰਗ੍ਯਾ- ਦੁਰਘਟਨਾ ਦੀ ਪੜਤਾਲ। ੨. ਦੁਰਘਟਨਾ ਦੇ ਰੋਕਣ ਦਾ ਪ੍ਰਬੰਧ। ੩. ਸਜ਼ਾ. ਦੰਡ. "ਜੇ ਨ ਤਦਾਰਕ ਦਿਹੁਁ ਤਿਸ ਤਾਂਈ." (ਨਾਪ੍ਰ)
ماخذ: انسائیکلوپیڈیا