ਤਹਲਕਾ
tahalakaa/tahalakā

تعریف

ਅ਼. [تہلکہ] ਸੰਗ੍ਯਾ- ਤਬਾਹੀ. ਬਰਬਾਦੀ। ੨. ਤਰਥੱਲੀ. ਹਲਚਲ. ਇਸ ਦਾ ਮੂਲ ਹਲਕ (ਨਸ੍ਟ ਹੋਣਾ) ਹੈ.
ماخذ: انسائیکلوپیڈیا

شاہ مکھی : تہلکہ

لفظ کا زمرہ : noun, masculine

انگریزی میں معنی

same as ਤਹਿਲਕਾ , commotion
ماخذ: پنجابی لغت