ਤਿਲਕਪੁਰ
tilakapura/tilakapura

تعریف

ਇੱਕ ਪਿੰਡ, ਜੋ ਜਿਲਾ ਤਸੀਲ ਸਿਆਲਕੋਟ ਵਿੱਚ ਹੈ. ਇੱਥੇ ਗੁਰੂਸਰ ਨਾਮੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ.
ماخذ: انسائیکلوپیڈیا