ਤੋਤਲਾ
totalaa/totalā

تعریف

ਵਿ- ਤੁਤਲਾ. ਜੋ ਸਪਸ੍ਟ (ਸਾਫ) ਨਾ ਬੋਲ ਸਕੇ. "ਬੋਲੈਂ ਬਚਨ ਤੋਤਰੇ ਮੀਠੇ." (ਨਾਪ੍ਰ) "ਮ੍ਰਿਦੁ ਵਚਨ ਤੋਤਲੇ ਮੁਖ ਕਹੰਤ." (ਗੁਪ੍ਰਸੂ) ੨. ਸੰਗ੍ਯਾ- ਕਾਲੀ ਦੇਵੀ, ਜੋ ਸ਼ਰਾਬ ਪੀਕੇ ਸਾਫ ਨਹੀਂ ਬੋਲ ਸਕਦੀ. "ਤੋਤਲਾ ਸੀਤਲਾ ਸਾਕਿਨੀ." (ਪਾਰਸਾਵ).
ماخذ: انسائیکلوپیڈیا

شاہ مکھی : توتلا

لفظ کا زمرہ : adjective, masculine

انگریزی میں معنی

lisping; stammering
ماخذ: پنجابی لغت

TOTLÁ

انگریزی میں معنی2

a, uttering, stammering, lisping.
THE PANJABI DICTIONARY- بھائی مایہ سنگھ