ਤੋਯਦ
toyatha/toyadha

تعریف

ਸੰ. ਸੰਗ੍ਯ- ਤੋਯ (ਪਾਣੀ) ਦੇਣ ਵਾਲਾ, ਬੱਦਲ. ਮੇਘ। ੨. ਨਾਗਰਮੋਥਾ। ੩. ਘੀ। ੪. ਵਿ- ਪਿਤਰਾਂ ਨੂੰ ਪਾਣੀ ਦੇਣ ਵਾਲਾ.
ماخذ: انسائیکلوپیڈیا