تعریف
ਸੰ. तृणार्वत्त्. ਸੰਗ੍ਯਾ- ਵਾਉਵਰੋਲਾ, ਜਿਸ ਵਿੱਚ ਤ੍ਰਿਣਾਂ (ਕੱਖਾਂ) ਦਾ ਆਵਰਤ (ਚਕ੍ਰ) ਬੱਝ ਜਾਂਦਾ ਹੈ। ੨. ਭਾਗਵਤ ਅਨੁਸਾਰ ਇੱਕ ਦੈਤ, ਜੋ ਕੰਸ ਦਾ ਸੇਵਕ ਸੀ. ਇਹ ਵਾਉਵਰੋਲਾ ਬਣਕੇ ਕ੍ਰਿਸਨ ਜੀ ਨੂੰ ਉਡਾਲੈ ਜਾਣਾ ਚਾਹੁੰਦਾ ਸੀ, ਪਰ ਕ੍ਰਿਸਨ ਜੀ ਦੇ ਹੱਥੋਂ ਮਾਰਿਆ ਗਿਆ. "ਤ੍ਰਿਣਾਵਰਤ ਸੋ ਕਹ੍ਯੋ ਜਾਹੁ ਤਾਕੋ ਤਿਖੇ." (ਕ੍ਰਿਸਨਾਵ)
ماخذ: انسائیکلوپیڈیا