ਤ੍ਰਿਦਸ
trithasa/tridhasa

تعریف

ਸੰ. त्रिदश. ਸੰਗ੍ਯਾ- ਤਿੰਨ ਤਾਪਾਂ ਨੂੰ ਦੂਰ ਕਰਨ ਵਾਲਾ ਦੇਵਤਾ. ਸੁਰ। ੨. ਜੀਵਾਤਮਾ। ੩. ਸ੍ਵਰਗ। ੪. ਵਿ- ਤੀਸ- ੩੦.
ماخذ: انسائیکلوپیڈیا